ਸਟੂਅਰਟ ਬਰਾਡ ਨੇ ਟੈਸਟ ਮੈਚਾਂ ‘ਚ ਲਈਆਂ 500 ਵਿਕਟਾਂ, ਅਜਿਹਾ ਕਰਨ ਵਾਲੇ ਦੁਨੀਆਂ ਦੇ 7ਵੇਂ ਗੇਂਦਬਾਜ ਬਣੇ

ਨਵੀਂ ਦਿੱਲੀ, 29 ਜੁਲਾਈ 2020 – ਇੰਗਲੈਂਡ ਕ੍ਰਿਕਟ ਟੀਮ ਦੇ ਸਟਾਰ ਗੇਂਦਬਾਜ ਸਟੂਅਰਟ ਬਰਾਡ ਨੇ ਵੈਸਟ ਇੰਡੀਜ਼ ਖਿਲਾਫ ਮੈਨਚੈਸਟਰ ਟੈਸਟ ਮੈਚ ਦੇ ਪੰਜਵੇ ਅਤੇ ਆਖਰੀ ਦਿਨ 500 ਵਿਕਟਾਂ ਲੈਣ ਦਾ ਕਾਰਨਾਮਾ ਕਰ ਦਿਖਾਇਆ ਹੈ। ਉਹ ਅਜਿਹਾ ਕਰਨ ਵਾਲੇ ਦੁਨੀਆਂ ਦੇ 7ਵੇਂ ਅਤੇ ਇੰਗਲੈਂਡ ਦੇ ਦੂਜੇ ਗੇਂਦਬਾਜ ਬਣ ਗਏ ਹਨ। ਇਸ ਤੋਂ ਪਹਿਲਾਂ ਇੰਗਲੈਂਡ ਦੇ ਜੇਮਸ … Continue reading ਸਟੂਅਰਟ ਬਰਾਡ ਨੇ ਟੈਸਟ ਮੈਚਾਂ ‘ਚ ਲਈਆਂ 500 ਵਿਕਟਾਂ, ਅਜਿਹਾ ਕਰਨ ਵਾਲੇ ਦੁਨੀਆਂ ਦੇ 7ਵੇਂ ਗੇਂਦਬਾਜ ਬਣੇ